Sunday, June 17, 2012

harjit harman gall dil di dass sajjna

ਹਰਜੀਤ ਹਰਮਨ ਪੰਜਾਬ ਦਾ ਹਰਮਨ ਪਿਆਰਾ ਗਾਇਕ ਹੈ ...ਉਸਦੇ ਗੀਤ ਲੋਕਾਂ ਦੇ ਬੁੱਲਾਂ ਉੱਤੇ ਲੋਕ-ਗੀਤਾਂ ਵਾਂਗ ਥਿਰਕਦੇ ਨੇ ... ਹਰ ਗੀਤ ਹਰ ਸਤਰ ਅਰਥ ਭਰਪੂਰ ਹੁੰਦੀ ਹੈ ...ਇਵੇ ਦਾ ਹੀ ਇੱਕ ਗੀਤ ਹੈ "ਗੱਲ ਦਿਲ ਦੀ ਦੱਸ ਸੱਜਣਾਂ "....ਇਸ ਗੀਤ ਦੀ ਹਰ ਸਤਰ ਦਿਲ ਤੇ ਡਾਕਾ ਮਾਰਦੀ ਹੈ ...ਅਕਸਰ ਹਰ ਕੋਈ ਇਸੇ ਗੀਤ ਨਾਲ ਆਨੇ ਦੋਸਤ ਤੋਂ ਸਚ ਪੁਛਦਾ ਹੈ ...
                                                     ਮੇਰੇ ਨਾਲ ਵੀ ਇਸ ਦੀਆ ਬਹੁਤ ਯਾਦਾਂ ਨੇ ਮੈਂ ਆਪਣੇ ਇੱਕ ਦੋਸਤ ਨੂੰ ਸਾਰੀ ਦੋਸਤੀ ਦੌਰਾਨ ਇਹ ਗੀਤ ਪਤਾ ਨੀ ਕਿੰਨੀ ਵਾਰ ਸੁਨਾ ਕ ਸਚ ਪੁੱਛਣ ਦੀ ਕੋਸਿਸ ਕੀਤੀ ਹਰ ਵਾਰ ਨਾਕਾਮ ਰਿਹਾ ਅੱਜ ਫਿਰ ਤੁਹਾਡੇ ਸਾਹਮਣੇ ਪੇਸ਼ ਹੈ ...ਤੇ ਹਰ ਦੋਸਤ ਅੱਗੇ ਕੇ ਦੱਸੋ ਕੀ ਹੈ ਤੁਹਾਡੇ ਦਿਲ ਵਿਚ ....
            ਪਿਆਰ ਦੋਸਤੀ ਵਿਚ ਕੋਈ ਭੇਤ ਲੁਕੋਣਾ ਤੋਹੀਨ ਹੈ ਦੋਸਤੀ ਦੀ ਵੀ ਪਿਆਰ ਦੀ ਵੀ .... ਸੁਣੋ ਗੀਤ ਵਿਚਾਰ ਦੇਵੋ ਆਪਣੇ ...
                 

No comments:

Post a Comment